15th Barsi Sant Baba Sucha Singh ji, 2017

Invitation Card 15th Barsi Sant Baba Sucha Singh ji

ਅਦੁੱਤੀ ਰੂਹ, ਨਿਰਮਲ ਆਤਮਾ, ਗੁਰਮਤਿ ਸੰਗੀਤ ਦੇ ਮੋਢੀ ਪ੍ਰਚਾਰਕ ਗੁਰੂ ਪੰਥ ਦੀ ਸਨਮਾਨਿਤ ਸਖਸ਼ੀਅਤ ਗੁਰਪੁਰ ਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਬਾਨੀ ਜਵੱਦੀ ਟਕਸਾਲ ਜੀ ਦੀ 15ਵੀਂ ਬਰਸੀ ਸਮਾਗਮ ਮਿਤੀ 15 ਅਗਸਤ 2017 ਦਿਨ ਮੰਗਲਵਾਰ ਤੋਂ 27 ਅਗਸਤ 2017 ਦਿਨ ਐਤਵਾਰ ਤੱਕ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼, ਜਵੱਦੀ ਟਕਸਾਲ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ | ਆਪ ਜੀ ਨੂੰ ਇੱਸ ਸਮਾਗਮ ਵਿਚ ਹਾਜਰੀ ਭਰਨ ਦੀ ਬੇਨਤੀ ਕੀਤੀ ਜਾਂਦੀ ਹੈ ਜੀ |