15th Barsi Sant Baba Sucha Singh ji, 2017

ਅਦੁੱਤੀ ਰੂਹ, ਨਿਰਮਲ ਆਤਮਾ, ਗੁਰਮਤਿ ਸੰਗੀਤ ਦੇ ਮੋਢੀ ਪ੍ਰਚਾਰਕ ਗੁਰੂ ਪੰਥ ਦੀ ਸਨਮਾਨਿਤ ਸਖਸ਼ੀਅਤ ਗੁਰਪੁਰ ਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਬਾਨੀ ਜਵੱਦੀ ਟਕਸਾਲ ਜੀ ਦੀ 15ਵੀਂ ਬਰਸੀ ਸਮਾਗਮ ਮਿਤੀ 15 ਅਗਸਤ 2017 ਦਿਨ ਮੰਗਲਵਾਰ ਤੋਂ 27 ਅਗਸਤ 2017 ਦਿਨ Read More …

Gurmat Vichaar Samagam- Katha Bhai Sahib Giani Pinderpal Singh Ji

ਗੁਰਪੁਰ ਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਬਾਨੀ ਜਵੱਦੀ ਟਕਸਾਲ ਵੱਲੋਂ ਗੁਰਮਤਿ ਦੇ ਪ੍ਰਚਾਰ ਅਤੇ ਪ੍ਰਸਾਰ ਲੲੀ ਅਾਰੰਭੇ ਕਾਰਜਾਂ ਨੂੰ ਨਿਰੰਤਰ ਅੱਗੇ ਤੋਰਦਿਅਾਂ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਜੀ ਦੇਖ-ਰੇਖ ਹੇਠ “ਗੁਰਮਤਿ ਵਿਚਾਰ ਸਮਾਗਮ” ਕਰਵਾੲਿਅਾ ਗਿਅਾ। ੲਿਸ Read More …

Khalsa Sajna Diwas 2017

ਜਵੱਦੀ ਟਕਸਾਲ ਵਿਖੇ ਖਾਲਸਾ ਸਾਜਨਾ ਦਿਵਸ ਮਨਾੲਿਅਾ ਗਿਅਾ। ੲਿਸ ਦੌਰਾਨ ਸੰਗਰਾਂਦ ਦੇ ਮਹੀਨੇ ਦੀ ਕਥਾ ਕਰਦੇ ਹੋੲੇ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ, ਰਾਗ ਦਰਬਾਰ ਵਿਚ ਕੀਰਤਨ ਕਰਦੇ ਹੋੲੇ ਗੁਰ ਸ਼ਬਦ ਸੰਗੀਤ ਅਕੈਡਮੀ ਜਵੱਦੀ ਟਕਸਾਲ ਦੇ ਵਿਦਿਅਾਰਥੀ, ਢਾਡੀ Read More …

Raag Ratan 2017 Mega Audition

ਜਵੱਦੀ ਟਕਸਾਲ ਅਤੇ ਫਤਿਹ ਟੀ.ਵੀ. ਦੇ ਸ਼ਾਝੇ ੳੁਪਰਾਲੇ ਨਾਲ ਰਾਗ ਰਤਨ 2017 ਦੀ ਮੈਗਾ ਅਾਡੀਸ਼ਨ ਗੁਰ ਸ਼ਬਦ ਸੰਗੀਤ ਅਕੈਡਮੀ ਜਵੱਦੀ ਟਕਸਾਲ ਵਿਖੇ ਕਰਵਾੲੀ ਗੲੀ। ਜਿਸ ਵਿੱਚ ਬੱਚਿਅਾਂ ਦੀ ਸ਼ਬਦ ਗਾੲਿਨ ਦੀ ਜੱਜਮੈਂਟ ਕਰਦੇ ਹੋੲੇ ਜੱਜ ਸਾਹਿਬਾਨ ਪ੍ਰਿੰਸੀਪਲ ਜਤਿੰਦਰਪਾਲ ਸਿੰਘ ਜੀ Read More …

Weekly Simran Abhiaas Samagam 23-04-2017

ਗੁਰਪੁਰ ਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਬਾਨੀ ਜਵੱਦੀ ਟਕਸਾਲ ਵੱਲੋਂ ਗੁਰਮਤਿ ਪ੍ਰਚਾਰ ਅਤੇ ਪ੍ਰਸਾਰ ਲੲੀ ਅਾਰੰਭੇ ਕਾਰਜਾਂ ਨੂੰ ਨਿਰੰਤਰ ਅੱਗੇ ਤੋਰਦਿਅਾਂ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਜੀ ਦੀ ਦੇਖ-ਰੇਖ ਹੇਠ ਹਫਤਾਵਾਰੀ ਸਿਮਰਨ ਅਭਿਅਾਸ ਸਮਾਗਮ ਕਰਵਾੲਿਅਾ ਗਿਅਾ। Read More …

National Seminar at Ramgarhia Girls Collage Ludhiana

ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ੩੫੦ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਾਮਗੜ੍ਹੀਅਾ ਗਰਲਜ਼ ਕਾਲਜ ਲੁਧਿਅਾਣਾ ਵਿਖੇ ਰਾਸ਼ਟਰੀ ਸੈਮੀਨਾਰ ਕਰਵਾੲਿਅਾ ਗਿਅਾ। ੲਿਸ ਦੌਰਾਨ ਸੈਮੀਨਾਰ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਦੇ ਹੋੲੇ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ।  

Simran Abiaas Samagam March 11, 2017

ਗੁਰਪੁਰ ਵਾਸੀ ਸੰਤ ਬਾਬਾ ਸੁਚਾ ਸਿੰਘ ਬਾਨੀ ਜਵੱਦੀ ਟਕਸਾਲ ਚਲਾੲੇ ਗੁਰਮਤਿ ਪ੍ਰਚਾਰ ਦੇ ਕਾਰਜਾਂ ਨੂੰ ਨਿਰੰਤਰ ਅੱਗੇ ਤੋਰਿਦਅਾਂ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਜੀ ਦੀ ਦੇਖ-ਰੇਖ ਹੇਠ “ਸਿਮਰਨ ਅਭਿਅਾਸ ਸਮਾਗਮ” ਕਰਵਾੲਿਅਾ ਗਿਅਾ।