
ਸੱਚਖੰਡ ਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਬਾਨੀ ਜਵੱਦੀ ਟਕਸਾਲ ਵੱਲੋਂ ਗੁਰਮਤਿ ਸੰਗੀਤ ਦੇ ਪ੍ਰਚਾਰ ਅਤੇ ਪ੍ਰਸਾਰ ਲੲੀ ਅਾਰੰਭੇ ਕਾਰਜਾਂ ਨੂੰ ਨਿਰੰਤਰ ਅੱਗੇ ਤੋਰਿਦਅਾਂ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਜੀ ਦੀ ਦੇਖ-ਰੇਖ “ਵਿਸ਼ੇਸ਼ ਗੁਰਮਤਿ ਸੰਗੀਤ ਵਰਕਸ਼ਾਪ” ਦਾ ਅਾਯੋਜਨ ਕੀਤਾ ਗਿਅਾ। ੲਿਸ ਦੌਰਾਨ ਤਬਲੇ ਅਤੇ ਜੋੜੀ ਦੀ ਪੇਸ਼ਕਾਰੀ ਦਿੰਦੇ ਹੋੲੇ ੳੁਸਤਾਦ ਸੁਖਵਿੰਦਰ ਸਿੰਘ ਜੀ ਪਿੰਕੀ ਅਤੇ ਨਾਲ ਜਸਮੀਤ ਸਿੰਘ ਚਾਨਾਂ ਤਬਲੇ ਅਤੇ ਸ੍ਰੀ ਵਿਨਾਅਕ ਜੀ ਸਾਰੰਗੀ ਤੇ। ਨਾਲ ਹਾਜਰੀ ਭਰਦੇ ਹੋੋੲੇ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਅਤੇ ੳੁਸਤਾਦਜਨ|