
ਸੱਚਖੰਡ ਵਾਸੀ ਸੰਤ ਬਾਬਾ ਸੁਚਾ ਸਿੰਘ ਜੀ (ਬਾਨੀ ਜਵੱਦੀ ਟਕਸਾਲ) ਵੱਲੋਂ ਅਰੰਭੇ ਗੁਰਮਤਿ ਸੰਗੀਤ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਕਾਰਜਾਂ ਅਧੀਨ ਅਦੁੱਤੀ ਗੁਰਮਤਿ ਸੰਂਗੀਤ ਸੰਮੇਲਨ ਦੀ 25ਵੀਂ ਵਰ੍ਹੇਗੰਢ ਨੂੰ ਸਮਰਪਿਤ ਚੌਥਾ ਪਾਠ ਬੋਧ ਸਮਾਗਮ’ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਦੀ ਦੇਖ-ਰੇਖ ਹੇਠ ਅਰੰਭ ਹੋੲਿਅਾ।